Skip survey header

25-26 ਵਿਸ਼ੇਸ਼ ਸਿੱਖਿਆ ਮਾਪਿਆਂ ਦਾ ਸਰਵੇਖਣ

ਵਿਸ਼ੇਸ਼ ਸਿੱਖਿਆ ਮਾਪਿਆਂ ਦੇ ਸਰਵੇਖਣ ਵਿੱਚ ਤੁਹਾਡਾ ਸੁਆਗਤ ਹੈ

ਡਿਪਾਰਟਮੈਂਟ ਆਫ ਐਲੀਮੈਂਟਰੀ ਐਂਡ ਸੈਕੰਡਰੀ ਐਜੂਕੇਸ਼ਨ (DESE) ਦਾ ਆਫਿਸ ਆਫ ਪਬਲਿਕ ਸਕੂਲ ਮੋਨਿਟਰਿੰਗ (PSM) ਤੁਹਾਡੇ ਬੱਚੇ ਦੇ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਬਾਰੇ ਫੀਡਬੈਕ ਮੰਗ ਰਿਹਾ ਹੈ। ਤੁਹਾਡੇ ਦੁਆਰਾ ਮੁਹੱਈਆ ਕੀਤੀ ਗਈ ਜਾਣਕਾਰੀ PSM ਦੀ ਸਕੂਲ ਡਿਸਟ੍ਰਿਕਟ ਵਿੱਚ ਵਿਸ਼ੇਸ਼ ਸਿੱਖਿਆ ਵਿਧੀਆਂ ਅਤੇ ਪ੍ਰਕਿਰਿਆਵਾਂ ਬਾਰੇ ਮੁੱਖ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰੇਗੀ। 
 
ਇਸ ਛੋਟੇ ਸਰਵੇਖਣ ਨੂੰ ਪੂਰਾ ਕਰਨ ਵਿੱਚ ਸਿਰਫ਼ 5-8 ਮਿੰਟ ਲੱਗਣੇ ਚਾਹੀਦੇ ਹਨ। ਸਰਵੇਖਣ ਦੇ ਨਤੀਜੇ ਵਿਅਕਤੀਗਤ ਭਾਗੀਦਾਰਾਂ ਦੀ ਪਛਾਣ ਕੀਤੇ ਬਿਨਾਂ ਸਕੂਲ ਡਿਸਟ੍ਰਿਕਟ ਨਾਲ ਸਾਂਝੇ ਕੀਤੇ ਜਾਂਦੇ ਹਨ। ਤੁਹਾਡੀ ਭਾਗੀਦਾਰੀ ਲਈ ਤੁਹਾਡਾ ਪਹਿਲਾਂ ਹੀ ਧੰਨਵਾਦ। 
3. ਤੁਹਾਡੀਆਂ ਬੱਚੇ ਦਾ ਗ੍ਰੇਡ ਪੱਧਰ ਕੀ ਹੈ?
4. ਤੁਹਾਡੇ ਬੱਚੇ ਦਾ ਲਿੰਗ ਕੀ ਹੈ?
5. ਕਿਰਪਾ ਕਰਕੇ ਆਪਣੇ ਬੱਚੇ ਦੀ ਨਸਲ/ਜਾਤੀ ਪਛਾਣੋ।
6. ਮੇਰੇ ਬੱਚੇ ਦਾ ਡਿਸਟ੍ਰਿਕਟ ਮੈਨੂੰ ਮੇਰੇ ਬੱਚੇ ਦੇ ਸਕੂਲੀ ਤਜਰਬੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਾ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ। *This question is required.
7. ਮੇਰੇ ਬੱਚੇ ਦੇ ਸਕੂਲ ਦਾ ਸਟਾਫ਼ ਮੇਰੇ ਪਰਿਵਾਰ ਦੇ ਸੱਭਿਆਚਾਰ ਅਤੇ ਪਿਛੋਕੜ ਨੂੰ ਸਮਝਦਾ ਹੈ ਅਤੇ ਇਸਦਾ ਸਮਰਥਨ ਕਰਦਾ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
8. ਮੈਨੂੰ ਪਤਾ ਹੈ ਕਿ ਜੇ ਮੈਂ ਆਪਣੇ ਬੱਚੇ ਦੀਆਂ ਵਿਸ਼ੇਸ਼ ਸਿੱਖਿਆ ਸੇਵਾਵਾਂ ਅਤੇ ਤਰੱਕੀ ਬਾਰੇ ਗੱਲ ਕਰਨੀ ਚਾਹੁੰਦਾ/ਚਾਹੁੰਦੀ ਹਾਂ ਤਾਂ ਕਿਸ ਨਾਲ ਸੰਪਰਕ ਕਰਨਾ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
9. ਜੇ ਲਾਗੂ ਹੋਵੇ ਤਾਂ ਦਸਤਾਵੇਜ਼ਾਂ ਦਾ ਮੇਰੀ ਤਰਜੀਹੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਂਦਾ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
10.

ਮੈਸੇਚਿਉਸੇਟਸ ਵਿੱਚ, ਰਾਜ ਦੇ ਕਾਨੂੰਨ ਅਨੁਸਾਰ ਹਰੇਕ ਪਬਲਿਕ ਸਕੂਲ ਡਿਸਟ੍ਰਿਕਟ ਜਾਂ ਚਾਰਟਰ ਸਕੂਲ ਨੂੰ ਸਪੈਸ਼ਲ ਐਜੂਕੇਸ਼ਨ ਪੇਰੇਂਟ ਅਡਵਾਇਜ਼ਰੀ ਕਾਉਂਸਿਲ (SEPAC) ਰੱਖਣ ਦੀ ਲੋੜ ਹੁੰਦੀ ਹੈ। SEPAC ਦਾ ਮਕਸਦ ਅਸਮਰਥਤਾਵਾਂ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਿਲਚਸਪੀ ਦੇ ਸਾਂਝੇ ਖੇਤਰਾਂ ਬਾਰੇ ਗੱਲ ਕਰਨ ਦਾ ਮੌਕਾ ਦੇਣਾ ਅਤੇ ਅਸਮਰਥਤਾਵਾਂ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਸੁਰੱਖਿਆ ਬਾਰੇ ਸਕੂਲ ਕਮੇਟੀ ਨੂੰ ਸਲਾਹ ਦੇਣਾ ਹੈ। 

 

ਮੈਨੂੰ ਪਿਛਲੇ ਸਾਲ ਵਿੱਚ ਇੱਕ ਜਾਂ ਵੱਧ ਸਪੈਸ਼ਲ ਐਜੂਕੇਸ਼ਨ ਪੇਰੇਂਟ ਅਡਵਾਇਜ਼ਰੀ ਕਾਉਂਸਿਲ (SEPAC) ਦੀਆਂ ਮੀਟਿੰਗਾਂ ਵਿੱਚ ਬੁਲਾਇਆ ਗਿਆ ਹੈ।   ਤੁਸੀਂ ਟਿੱਪਣੀਆਂ ਜੋੜ ਸਕਦੇ ਹੋ।

11. ਮੈਨੂੰ ਸਕੂਲ ਨਾਲ ਇਸ ਬਾਰੇ ਗੱਲ ਕਰਨ ਦੇ ਮੌਕੇ ਮਿਲੇ ਹਨ: (ਲਾਗੂ ਹੋਣ ਵਾਲੇ ਸਾਰੇ ਚੁਣੋ)
12. ਮੇਰੇ ਬੱਚੇ ਨੂੰ IEP (ਵਿਅਕਤੀਗਤ ਸਿੱਖਿਆ ਪ੍ਰੋਗਰਾਮ) ਮਿਲਣ ਤੋਂ ਪਹਿਲਾਂ, ਸਕੂਲ ਨੇ ਮੇਰੇ ਬੱਚੇ ਨੂੰ ਵਾਧੂ ਸਹਾਇਤਾ ਮੁਹੱਈਆ ਕੀਤੀ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
ਸਕੂਲ ਨੇ ਇਸ ਵਾਧੂ ਸਹਾਇਤਾ ਦੇ ਨਤੀਜੇ ਵਜੋਂ ਮੈਨੂੰ ਮੇਰੇ ਬੱਚੇ ਦੀ ਤਰੱਕੀ ਬਾਰੇ ਜਾਣਕਾਰੀ ਮੁਹੱਈਆ ਕੀਤੀ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
13. ਮੈਨੂੰ ਮੇਰੇ ਬੱਚੇ ਦੀ IEP ਟੀਮ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ। *This question is required.
14. IEP ਮੀਟਿੰਗਾਂ ਦੌਰਾਨ, ਮੈਨੂੰ ਆਪਣੀਆਂ ਟਿੱਪਣੀਆਂ ਦੇਣ ਅਤੇ ਸਵਾਲ ਪੁੱਛਣ ਲਈ ਕਾਫ਼ੀ ਸਮਾਂ ਮਿਲਦਾ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
15. ਸਕੂਲ ਆਪਣੀਆਂ ਰਿਪੋਰਟਾਂ ਅਤੇ ਮੇਰੇ ਬੱਚੇ ਦੀਆਂ ਲੋੜਾਂ ਦੀ ਵਿਆਖਿਆ ਅਜਿਹੇ ਤਰੀਕੇ ਨਾਲ ਕਰਦਾ ਹੈ ਜੋ ਸਪੱਸ਼ਟ ਹੋਵੇ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
16. ਕਲਾਸਰੂਮ ਤੋਂ ਬਾਹਰ ਸੇਵਾਵਾਂ 'ਤੇ ਵਿਚਾਰ ਕਰਨ ਤੋਂ ਪਹਿਲਾਂ ਸਕੂਲ ਉਹਨਾਂ ਵਿਸ਼ੇਸ਼ ਸਿੱਖਿਆ ਸੇਵਾਵਾਂ ਬਾਰੇ ਚਰਚਾ ਕਰਦਾ ਹੈ ਜੋ ਉਹ ਮੇਰੇ ਬੱਚੇ ਨੂੰ ਆਪਣੇ ਕਲਾਸਰੂਮ ਵਿੱਚ ਮੁਹੱਈਆ ਕਰ ਸਕਦੇ ਹਨ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
17. IEP ਟੀਮ ਹਾਈ ਸਕੂਲ ਤੋਂ ਬਾਅਦ ਮੇਰੇ ਬੱਚੇ ਦੇ ਭਵਿੱਖ ਲਈ ਯੋਜਨਾ ਬਣਾਉਣ (ਉਦਾਹਰਨ ਲਈ, ਸਿੱਖਿਆ ਅਤੇ ਸਿਖਲਾਈ, ਰੁਜ਼ਗਾਰ, ਸੁਤੰਤਰ ਜੀਵਨ) ਲਈ ਮੇਰੇ ਅਤੇ ਮੇਰੇ ਬੱਚੇ ਨਾਲ ਸਹਿਯੋਗ ਕਰਦੀ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
18. ਸਕੂਲ IEP ਟੀਮ ਮੈਂਬਰ ਅਤੇ/ਜਾਂ ਮਾਤਾ/ਪਿਤਾ ਵਜੋਂ ਮੇਰੀਆਂ ਟਿੱਪਣੀਆਂ ਅਤੇ ਸਵਾਲਾਂ ਨੂੰ ਮਹੱਤਵ ਦਿੰਦਾ ਹੈ। ਤੁਸੀਂ ਟਿੱਪਣੀਆਂ ਜੋੜ ਸਕਦੇ ਹੋ। *This question is required.
19. ਮੇਰੀ ਮੁੱਖ ਭਾਸ਼ਾ ਅੰਗਰੇਜ਼ੀ ਹੈ।
IEP ਮੀਟਿੰਗਾਂ ਵਿੱਚ ਸਕੂਲ ਅਜਿਹਾ ਦੁਭਾਸ਼ੀਆ ਮੁਹੱਈਆ ਕਰਦਾ ਹੈ ਜੋ ਮੇਰੀ ਮੁਢਲੀ ਭਾਸ਼ਾ ਵਿੱਚ ਧਾਰਾ-ਪ੍ਰਵਾਹ ਹੈ ਅਤੇ ਵਿਸ਼ੇਸ਼ ਸਿੱਖਿਆ ਪ੍ਰਕਿਰਿਆਵਾਂ, ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਜਾਣਕਾਰ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ।
20. ਤੁਹਾਡੇ ਬੱਚੇ ਦੇ IEP ਵਿੱਚ ਹੇਠਾਂ ਦਿੱਤੀਆਂ ਕਿਹੜੀਆਂ ਸੇਵਾਵਾਂ ਅਤੇ/ਜਾਂ ਪਲੇਸਮੈਂਟ ਲਈ ਮੰਗ ਕੀਤੀ ਜਾਂਦੀ ਹੈ? ਲਾਗੂ ਹੋਣ ਵਾਲੇ ਸਾਰੇ ਚੁਣੋ। *This question is required.
21. ਮੇਰਾ ਬੱਚਾ ਆਪਣੇ IEP ਵਿਚਲੇ ਟੀਚਿਆਂ ਵੱਲ ਤਰੱਕੀ ਦਿਖਾ ਰਿਹਾ ਹੈ। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ। *This question is required.
22. ਮੇਰੇ ਬੱਚੇ ਦੇ IEP ਵਿੱਚ ਸਾਰੀਆਂ ਸੇਵਾਵਾਂ ਅਜਿਹੇ ਤਰੀਕੇ ਨਾਲ ਮੁਹੱਈਆ ਕੀਤੀਆਂ ਜਾਂਦੀਆਂ ਹਨ ਜੋ ਉਸ ਦੀਆਂ ਵਿਸ਼ੇਸ਼ ਸਿੱਖਿਆ ਲੋੜਾਂ ਦਾ ਸਮਰਥਨ ਕਰਦੀਆਂ ਹਨ। *This question is required.
23. ਮੇਰਾ ਬੱਚਾ ਸਕੂਲ ਦੁਆਰਾ ਪੇਸ਼ ਕੀਤੇ ਜਾਂਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦਾ ਹੈ ਜੇ ਉਹ ਚੋਣ ਕਰਦਾ/ਕਰਦੀ ਹੈ (ਉਦਾਹਰਨ ਲਈ, ਅਥਲੈਟਿਕਸ, ਕਲੱਬ, ਚੋਣਵੇਂ ਵਿਸ਼ੇ, ਅਕਾਦਮਿਕ, ਪਾਠਕ੍ਰਮ ਤੋਂ ਬਾਹਰ)। ਤੁਸੀਂ ਟਿੱਪਣੀਆਂ ਸ਼ਾਮਲ ਕਰ ਸਕਦੇ ਹੋ। *This question is required.
Panjabi