Skip survey header
Panjabi

Multilingual Family Advisory Committee

ਵਾਸ਼ਿੰਗਟਨ ਰਾਜ ਬਹੁਭਾਸ਼ੀ ਪਰਿਵਾਰਿਕ ਸਲਾਹਕਾਰ ਸਮਿਤੀ ਵਾਸਤੇ ਬੇਨਤੀ-ਪੱਤਰ

ਵਾਸ਼ਿੰਗਟਨ ਰਾਜ ਬਹੁਭਾਸ਼ੀ ਪਰਿਵਾਰਿਕ ਸਲਾਹਕਾਰ ਸਮਿਤੀ ਵਾਸਤੇ ਬੇਨਤੀ-ਪੱਤਰ ਮਾਤਾ-ਪਿਤਾ, ਵਿਦਿਆਰਥੀ, ਪਰਿਵਾਰ ਅਤੇ ਭਾਈਚਾਰਕ ਸਦੱਸਾਂ ਦਾ ਸਮੂਹ ਹੈ  ਸਮਿਤੀ ਵਾਸ਼ਿੰਗਟਨ ਰਾਜ ਵਿੱਚ ਬਹੁਭਾਸ਼ੀ ਵਿਦਿਆਰਥੀਆਂ ਵਾਸਤੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਆਫਿਸ ਆਫ਼ ਸੁਪਰੀਟੈਂਡੈਂਟ ਆਫ਼ ਪਬਲਿਕ ਇੰਸਟ੍ਰਕਸ਼ਨ (OSPI) ਨੂੰ ਸਲਾਹ ਦਿੰਦੀ ਹੈ

ਮੀਟਿੰਗਾਂ ਹਰੇਕ ਸਾਲ 3 ਵਾਰੀ, ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਨਿਰਧਾਰਿਤ ਕੀਤੀਆਂ ਜਾਣਗੀਆਂ OSPI ਮੀਟਿੰਗਾਂ ਵਾਸਤੇ ਯਾਤਰਾ ਖ਼ਰਚੇ ਅਤੇ ਭੋਜਨ ਦਾ ਭੁਗਤਾਨ ਕਰੇਗਾ

ਬੇਨਤੀ ਕਰਨ ਵਾਸਤੇ, ਕਿਰਪਾ ਕਰਕੇ ਸਰਵੇਖਣ ਨੂੰ 30 ਜੂਨ ਤੱਕ ਪੂਰਾ ਕਰੋ
 
This question requires a valid email address.
4. ਮੈਂ... *This question is required.
5. ਮੈਂ... *This question is required.
6. ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ? *This question is required.
7. ਕੀ ਤੁਹਾਨੂੰ ਇੱਕ ਦੁਭਾਸ਼ੀਏ ਦੀ ਲੋੜ ਹੈ? *This question is required.
8. ਜੇਕਰ ਜਾਂ, ਤਾਂ ਕਿਹੜੀ ਭਾਸ਼ਾ ਵਾਸਤੇ?
11. ਤੁਹਾਡੇ ਬੱਚੇ ਕਿਹੜੀਆਂ ਗ੍ਰੇਡਾਂ ਵਿੱਚ ਹਨ? (ਉਹਨਾਂ ਦੀ ਚੋਣ ਕਰੋ ਜੋ ਲਾਗੂ ਹਨ)
14. ਤੁਹਾਡੇ ਨਾਲ ਸੰਪਰਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? (ਉਹਨਾਂ 'ਤੇ ਨਿਸ਼ਾਨ ਲਾਓ ਜੋ ਲਾਗੂ ਹਨ) *This question is required.