Skip survey header
Panjabi

ਕੋਵਿਡ ਦੇ ਦੌਰਾਨ ਛੋਟੇ ਕਾਰੋਬਾਰਾਂ ਦਾ ਸਮਰਥਨ ਕਰਨਾ

ਜੀ ਆਇਆਂ ਨੂੰ!

ਜੇ ਲੋੜ ਪੈਂਦੀ ਹੈ, ਤਾਂ ਤੁਸੀਂ ਸਿਖਰਲੇ ਸੱਜੇ ਪਾਸੇ ਕਿਸੇ ਹੋਰ ਭਾਸ਼ਾ ਦੀ ਚੋਣ ਕਰ ਸਕਦੇ ਹੋ
ਜਨਤਕ ਸਿਹਤ – ਸੀਏਟਲ ਅਤੇ ਕਿੰਗ ਕਾਊਂਟੀ ਉਹਨਾਂ ਛੋਟੇ ਕਾਰੋਬਾਰਾਂ ਦੇ ਸੁਰੱਖਿਅਤ, ਨਫਾਯੋਗ ਆਪਰੇਸ਼ਨਾਂ ਦਾ ਸਮਰਥਨ ਕਰਦੀਆਂ ਹਨ ਜੋ ਜਨਤਾ ਵਾਸਤੇ ਖੁੱਲ੍ਹੇ ਹਨ। ਤੁਹਾਡੀ ਸਹਾਇਤਾ ਕਿਵੇਂ ਕਰਨੀ ਹੈ,  ਕਿਰਪਾ ਕਰਕੇ ਇਸ ਬਾਰੇ ਮਹੱਤਵਪੂਰਨ ਫੈਸਲੇ ਲੈਣ ਵਿੱਚ ਸਾਡੀ ਮਦਦ ਕਰੋ I
ਅਸੀਂ ਤੁਹਾਡਾ ਨਾਮ ਨਹੀਂ ਮੰਗਦੇ; ਇਹ ਤੁਹਾਡੇ ਦ੍ਰਿਸ਼ਟੀਕੋਣ ਹਨ ਜੋ ਮਹੱਤਵਪੂਰਨ ਹਨ। ਇਸ ਸਰਵੇਖਣ ਨੂੰ 10 ਮਿੰਟਾਂ ਤੋਂ ਘੱਟ ਸਮਾਂ ਲੱਗੇਗਾ।
ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਵਾਸਤੇ, ਤੁਹਾਡਾ ਅਗਾਊਂ ਧੰਨਵਾਦ।

 
1. ਪਿਛਲੇ ਦੋ ਸਾਲਾਂ ਵਿੱਚ, ਕੀ ਤੁਸੀਂ:
Space Cell ਹਾਂਨਹੀਂ
ਜੋ ਜਨਤਾ ਵਾਸਤੇ ਖੁੱਲ੍ਹੇ ਕਿੰਗ ਕਾਊਂਟੀ ਦੇ ਕਿਸੇ ਕਾਰੋਬਾਰ ਦੇ ਮਾਲਕ ਹੋ, ਇਸਨੂੰ ਚਲਾਉਂਦੇ ਹ ਹੋ, ਜਾਂ ਇਸਤੇ ਕੰਮ ਕਰਦਾ ਹੋ?
ਛੋਟੇ ਕਾਰੋਬਾਰਾਂ ਦਾ ਸਮਰਥਨ ਕਰਦੀ ,ਕਿਸੇ ਭਾਈਚਾਰਕ ਸੰਸਥਾ ਜਾਂ ਸੰਸਥਾ ਦੀ ਆਗਵਾਨੀ ਕਰਨ ਵਿੱਚ ਮਦਦ ਕੀਤੀ ?
ਕੀ ਤੁਸੀਂ ਵਰਤਮਾਨ ਸਮੇਂ ਕਿਸੇ ਅਜਿਹੇ ਕਾਰੋਬਾਰ ਦੇ ਮਾਲਕ ਹੋ ਜਾਂ ਕੰਮ ਕਰਦੇ ਹੋ ਜੋ ਜਨਤਾ ਵਾਸਤੇ ਖੁੱਲ੍ਹਾ ਹੈ?
ਕਿਹੜੀ ਚੀਜ਼ ਉਸ ਮੁੱਢਲੇ ਕਾਰੋਬਾਰ ਦਾ ਸਭ ਤੋਂ ਵਧੀਆ ਵਰਣਨ ਕਰਦੀ ਹੈ ਜਿਸ ਵਿੱਚ ਤੁਸੀਂ ਕੰਮ ਕੀਤਾ ਹੈ?
This question requires a valid number format.
Zip Code